ਵੱਡੀ ਗਿਣਤੀ ਕਿਰਤੀ ਨੌਜਵਾਨ ਤੇ ਔਰਤਾਂ, ਬੱਚੇ, ਕਿਸਾਨ ਅਤੇ ਮਜ਼ਦੂਰ


ਸੋਲਵੇਂ ਦਿਨ ਦਿੜਬਾ ਰਿਲਾਇੰਸ ਪੰਪ ਦੇ ਘਿਰਾਓ ਕਰਕੇ ਪੱਕਾ ਮੋਰਚਾ ਲਾਇਆ ਹੋਇਆ ਹੈ ਜਿਸ ਵਿਚ ਵੱਡੀ ਗਿਣਤੀ ਕਿਰਤੀ ਨੌਜਵਾਨ ਤੇ ਔਰਤਾਂ, ਬੱਚੇ, ਕਿਸਾਨ ਅਤੇ ਮਜ਼ਦੂਰ ਸਾਮਲ ਹੋਣ ਲਈ ਪਹੁੰਚੇ ਹਨ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬੀ ਜੇ ਪੀ ਦੇ ਆਗੂ ਜਗਪਾਲ ਮਿੱਤਲ ਦਿੜਬਾ ਦੇ ਘਰ ਦਾ ਘਿਰਾਓ ਕੀਤਾ ਹੋਇਆ ਹੈ ਜਿਸ ਵਿਚ ਵੱਡੀ ਗਿਣਤੀ ਔਰਤਾਂ, ਨੌਜਵਾਨ ਬੱਚੇ ਅਤੇ ਕਿਸਾਨ ਪਹੁੰਚੇ ਹੋਏ ਹਨ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਸਘਰੰਸ ਸ਼ਾਂਤ ਮਈ ਤਰੀਕੇ ਨਾਲ਼ ਚਲ ਰਹੇ ਹਨ ਪਰ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਸਾਡੇ ਸਘਰੰਸ ਨੂੰ ਖਿਡਾਉਣ ਹਰ ਹੀਲਾ ਵਸੀਲਾ ਵਰਤ ਰਹੀ ਹੈ ਪਰ ਜਥੇਬੰਦੀਆਂ ਆਪਣੀ ਸਮਝ ਨਾਲ ਸਘਰੰਸ ਨੂੰ ਜਿੱਤ ਤੱਕ ਲੈਂਕੇ ਜਾਣ ਤੱਕ ਸਘਰੰਸ ਜਾਰੀ ਰੱਖੇ ਗੇ ਪੰਜਾਬ ਸਰਕਾਰ ਪਰਾਲੀ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਨੂੰ ਕੇਸ ਦਰਜ ਕਰਨ ਲਈ ਡਰਾ ਰਹੀ ਹੈ, ਪਰ ਕਿਸਾਨਾਂ ਦੀ ਮਜਬੂਰੀ ਹੈ ਧਰਨੇ ਨੂੰ ਕਿਸਾਨ ਆਗੂ ਬਲਦੇਵ ਸਿੰਘ ਊਭਿਆ ਦਰਵਾਰਾ ਸਿੰਘ ਖੇਤਲਾ ਮਿਸਰਾਂ ਸਿੰਘ ਨਿਹਾਲਗੜ੍ਹ ਹਰਵਿੰਦਰ ਸਿੰਘ ਖਨਾਲ ਖੁਰਦ ਵਿੰਦਰ ਸਿੰਘ ਘਨੌੜ ਸੰਤਪੁਰਾ ਬਲਵੀਰ ਸਿੰਘ ਕੌਹਰੀਆ ਮਲਕੀਤ ਸਿੰਘ ਤੁਰਵਜਾਰਾ ਹਰਬੰਸ ਸਿੰਘ ਦਿੜਬਾ ਹਰਵਿੰਦਰ ਸਿੰਘ ਖਨਾਲ ਖੁਰਦ ਗੁਰਮੇਲ ਕੌਰ ਦਿੜਬਾ ਪਰਮਜੀਤ ਕੌਰ ਸਮੁਰਾ ਸਤਵਿੰਦਰ ਕੌਰ ਸਾਦੀ ਹਰੀ ਕੁਲਵਿੰਦਰ ਕੌਰ ਦਿੜਬਾ ਅਤੇ ਜਸਵਿੰਦਰ ਕੌਰ ਖੇਤਲਾ ਪਵਨਦੀਪ ਸਿੰਘ ਕੜਿਆਲ ਆਦਿ ਆਗੂਆਂ ਨੇ ਸੰਬੋਧਨ ਕੀਤਾ 

Comments