ਕਰਫਿੳੂ ਦੌਰਾਨ ਦਿੜਬਾ ਰਿਹਾ ਮੁਕµਮਲ ਬµਦ


ਦਿੜਬਾ :- () :- ਕਰੋਨਾ ਵਾਇਰਸ ਦੀ ਚੈਨ ਨੂੰ ਤੋੜਣ ਲਈ ਸਰਕਾਰ ਵਲੋਂ ਕੀਤਾ ਗਿਆ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕਰਫਿੳੂ ਲਾਉਣ ਦੇ ਅਦੇਸ਼ ਤੋਂ ਬਾਅਦ ਸਾਰਾ ਬਜਾਰ ਅਤੇ ਪਿੰਡਾਂ ਦੀਆਂ ਗਲੀਆਂ ਸੁµਨੀਆਂ ਨਜਰ ਆ ਰਹੀਆਂ ਹਨ। ਸਵੇਰੇ ਲੋਕਾਂ ਬਜਾਰ ਵਿੱਚ ਨਜਰ ਆਏ ਕੁੱਝ ਸਬਜੀ ਵਾਲਿਆ ਨੇ ਸਬਜੀ ਵੀ ਲਾਈ ਗਈ ਜਿਸ ਉਤੇ ਭੀੜ ਵੀ ਵੇਖਣ ਨੂੰ ਨਜਰ ਆਈ। ਪਰ ਉਸ ਤੋਂ ਬਾਅਦ ਪੁਲਿਸ ਨੇ ਜਬਰੀ ਲੋਕਾਂ ਨੂੰ ਅਤੇ ਸਬਜੀ ਵਾਲਿਆ ਨੂੰ ਡµਡਿਆਂ ਨਾ ਕੁੱਟ ਕੇ ਭਜਾਇਆ ਗਿਆ। ਕਰਵਾ ਦਿੱਤੀਆਂ ਹਨ। ਕਿਸੇ ਵੀ ਘਟਨਾ ਨੂੰ ਰੋਕਣ ਲਈ ਪੁਲਿਸ ਪ਼੍ਰਸ਼ਾਸ਼ਨ ਵਲੋਂ ਡੀਐਸਪੀ ਸੁਖਨਿµਦਰ ਸਿµਘ ਕੈਰੋ ਦੀ ਅਗਵਾਈ ਹੇਠ ਸਖਤ ਪ਼੍ਰਬµਧ ਕੀਤੇ ਗਏ ਸੀ। ਐਸਪੀ (ਡੀ) ਹਰਿµਦਰ ਸਿµਘ ਨੇ ਇਲਾਕੇ ਦਾ ਵਿਸ਼ੇਸ਼ ਤੌਰ ਉਤੇ ਦੌਰਾ ਕੀਤਾ ਉਸ ਨੇ ਕਿਹਾ ਕਿ ਕਰਫਿੳੂ ਦੀ ਉਲµਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਲµਘਣਾ ਕਰਨ ਵਾਲਿਆ ਚਲਾਨ ਕੱਟੇ ਜਾਣਗੇ। ਚੀਮਾ ਨੇ ਵੀ ਸਾਰੇ ਇਲਾਕੇ ਵਿੱਚ ਜਾਇਜਾ ਲਿਆ ਜਾ ਰਿਹਾ ਸੀ। ਮਨਜੀਤ ਸਿµਘ ਚੀਮਾ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਡਰ ਲੋਕਾਂ ਵਲੋੱ ਪੂਰਾ ਸਹਿਯੇਗ ਮਿਲ ਰਿਹਾ ਹੈ। ਸਰਕਾਰ ਵਲੋਂ 31 ਮਾਰਚ ਤੱਕ ਕੀਤਾ ਗਿਆ ਬµਦ ਨੂੰ ਵੀ ਪੂਰਾ ਸਹਿਯੋਗ ਮਿਲਣ ਦੀ ਉਮੀਦ ਹੈ। 
ਫੋਟੋ ਕੈਪਸ਼ਨ-ਦਿੜਬਾ ਵਿਖੇ ਬµਦ ਪਿਆ ਸਾਰਾ ਬਜਾਰ 

   

Comments