ਆਪਣੀਆਂ ਮµਗਾਂ ਨੂੰ ਲੈ ਕੇ ਸਫਾਈ ਕਰਮਚਾਰੀਆਂ ਨੇ ਕੀਤਾ ਰੋਸ ਦਾ ਪ਼੍ਰੱਗਟਾਵਾ


ਦਿੜਬਾ ਮµਡੀ :- ਨਗਰ ਪੰਚਾਇਤ ਅੰਦਰ ਕµਮ ਕਰਦੇ ਸਫ਼ਾਈ ਕਰਮਚਾਰੀਆਂ  ਵੱਲੋਂ ਆਪਣੀਆਂ ਮµਗਾਂ ਨੂੰ ਲੈ ਕੇ ਦਫ਼ਤਰ ਨਗਰ ਪੰਚਾਇਤ ਦਿੜਬਾ  ਅਤੇ ਐਸ ਡੀ ਐਮ ਦਫ਼ਤਰ ਦਿੜਬਾ ਅੱਗੇ ਰੋਸ ਦਾ ਪ਼੍ਰੱਗਟਾਵਾ ਕੀਤਾ ਗਿਆ। ਇਸ ਮੋਕੇ ਨਗਰ ਪੰਚਾਇਤ , ਅਧਿਕਾਰੀਆਂ, ਕਰਮਚਾਰੀਆਂ ਅਤੇ ਪ਼੍ਰਸ਼ਾਸ਼ਨ ਖਿੱਲਾਫ਼ ਜµਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਫ਼ਾਈ ਕਰਮਚਾਰੀਆਂ ਨੂੰ ਡੀ ਸੀ ਰੇਟਾਂ ਅਨੂਸਾਰ  ਕਥਿੱਤ  ਤੋਰ ਤੇ ਬਣਦੀ ਪੁਰੀ ਤਨਖਾਹ ਨਾਂ ਦਿੱਤੇ ਜਾਣ ਦੇ ਵੀ ਦੋਸ਼ ਲਾਏ ਗਏ। ਇਸ ਮੋਕੇ ਰੋਸ ਪ਼੍ਰਦਰਸ਼ਨ ਵਿੱਚ ਹਾਜ਼ਰ ਆਗੂਆਂ ਨੇ ਨਗਰ ਪੰਚਾਇਤ ਅਤੇ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਉਤੇ ਕਰਮਚਾਰੀਆਂ ਨੂੰ ਡੀ ਸੀ ਰੇਟਾਂ ਅਨੂਸਾਰ ਕਥਿੱਤ ਤੋਰ ਤੇ ਬਣਦੀ ਪੁਰੀ ਤਨਖਾਹ ਨਾਂ ਦਿੱਤੇ ਜਾਣ ਦੇ ਵੀ ਦੋਸ਼ ਲਾਉਦੇ ਹੋਏ ਕਿਗਾ ਕਿ ਨਗਰ ਪੰਚਾਇਤ ਅਤੇ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿੱਤ ਤੋਰ ਤੇ ਮਿਲੀ ਭਗਤ ਸਾਨੂੰ ਡੀ ਸੀ ਰੇਟਾਂ ਅਨੂਸਾਰ ਤਨਖਾਹ ਨਾਂ ਦੇ ਕੇ ਕਥਿੱਤ ਤੋਰ ਤੇ ਗੁµਮਰਾਹ ਕੀਤਾ ਜਾ ਰਿਹੈ ਹੈ। ਉਕਤ ਰੋਸ ਪ਼੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਪ਼੍ਰਸ਼ਾਸ਼ਨ ਕੋਲੋਂ ਪੁਰਜੋਰ ਮµਗ ਕਰਦੇ ਹੋਏ ਕਿਹਾ ਕਿ ਸਾਨੂੰ ਡੀ ਸੀ ਰੇਟਾਂ ਅਨੂਸਾਰ ਹੀ ਸਾਡੀ ਤਣਖਾਹ ਸਾਡੇ ਖਾਤਿਆਂ ਵਿੱਚ ਹੀ ਪੁਆਈ ਜਾਵੇ ।
ਜਦੋਂ ਇਸ ਸਬµਧੀ ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਠੇਕੇਦਾਰ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਸਫ਼ਾਈ ਕਰਮਚਾਰੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢ ਤੋਂ ਹੀ ਨਕਾਰਦੇ ਹੋਏ ਕਿਹਾ ਕਿ ਸਫ਼ਾਈ ਕਰਮਚਾਰੀਆਂ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇ ਬੁਨਿਆਦ ਹਨ। ਠੇਕੇਦਾਰ ਦਾ ਟੈਂਡਰ ਪੁਰਾ ਹੋਣ ਦੇ ਬਾਵਜ਼ੂਦ ਵੀ ਸਾਰੇ ਹੀ ਸਫ਼ਾਈ ਕਰਮਚਾਰੀਆਂ ਨੂੰ ਸਹੀ ਸਮੇਂ ਸਿਰ ਉਨਾਂ ਦੀ ਬਣਦੀ ਪੁਰੀ ਤਨਖਾਹ ਦਿੱਤੀ ਜਾਂਦੀ ਹੈ।
ਜਦੋਂ ਇਸ ਸਬµਧੀ ਕਰਨਲ ਮਨਜੀਤ ਸਿµਘ ਚੀਮਾ ਐਸ ਡੀ ਐਮ ਦਿੜਬਾ ਨਾਲ ਗਲਬਾਤ ਕੀਤੀ ਗਈ, ਤਾਂ ਉਨਾਂ ਕਿਹਾ ਕਿ ਇਸ ਮਾਸਲੇ ਦੀ ਹਰ ਪਹਿਲੂ ਤੋਂ ਪੁਰੀ ਗµਭਰਤਾ ਅਤੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਪੜਤਾਲ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

Comments