ਜਨਤਾ ਕਰਫਿਊ ਦੌਰਾਨ ਪੁਲਿਸ ਪ੍ਰਸਾਸਨ ਨੇ ਕੀਤਾ ਫਲੈਗ ਮਾਰਚ




ਦਿੜਬਾ ਮੰਡੀ :- () 22 ਮਾਰਚ 2020 :- ਸਮੱੁਚੇ ਦੇਸ ਅੰਦਰ ਕੋਰੋਨਾ ਵਾਇਰਸ ਦੇ ਖਤਰੇ ਨੂੰ ਨਿੱਜਠਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਜਨ ਕਰਫਿਊ ਦੇ ਹੋਕੇ ਨੂੰ ਪੂਰਨ ਤੌਰ ‘ਤੇ ਸਫਲ ਬਣਾਉਣ ਲਈ ਲੋਕਾਂ ਵੱਲੋ ਭਰਮਾ ਹੰੂਗਾਰਾ ਮਿਿਲਆ ਜਿਸ ਨੂੰ ਲੈ ਕੇ ਸਮੁੱਚਾ ਇਲਾਕਾ ਪੂਰ ਤੌਰ ‘ਤੇ ਜਰੂਰੀ ਲੋੜੀਦੀਆ ਸਹੂਲਤਾ ਪ੍ਰਦਾਨ ਕਰਨ ਤੋ ਬਗੈਰ ਛੱਡ ਕੇ ਪੂਰਨ ਤੌਰ ‘ਤੇ ਦਿੜਬਾ ਰਿਹਾ ਇੱਥੌ ਤੱਕ ਕਿ ਧਾਰਮਿਕ ਸਥਾਨ ਮੰਦਰ ਵੀ ਬੰਦ ਦਿਖਾਈ ਦਿੱਤੇ ਗਏ।ਪ੍ਰਧਾਨ ਮੰਤਰੀ ਵੱਲੋ ਜਾਰੀ ਅਪੀਲ ਨੂੰ ਲਾਗੂ ਕਰਵਾਉਣ ਲਈ ਪੂਰੀ ਚੋਕਸੀ ਵਰਤੀ ਗਈ ਅਤੇ
ਸ੍ਰ ਮਨਜੀਤ ਸਿੰਘ ਚੀਮਾ ਐਸ.ਡੀ.ਐਮ ਦਿੜਬਾ ਦੇ ਦਿਸਾ ਨਿਰਦੇਸ ਹੇਠ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਦੀ ਅਗਵਾਈ ਹੇਠ ਸੁਖਦੀਪ ਸਿੰਘ ਐੈਸ.ਐੈਚ.ਓ ਥਾਣਾ ਦਿੜਬਾ ਦੇ ਸਹਿਯੋਗ ਇਲਾਕਾ ਦਿੜਬਾ ਦੇ ਪਿੰਡ ਖਨਾਲ ਖੁਰਦ, ਖਨਾਲ ਕਲਾਂ, ਕਮਾਲਪੁਰ, ਦਿੜਬਾ ਤੋ ਇਲਾਵਾ ਹੋਰ ਕਈ ਸਥਾਨਾ ‘ਤੇ ਲਾਅ ਐਡ ਆਰਡਰ ਨੂੰ ਕਾਇਮ ਰੱਖਣ ਲਈ ਫਲੈਗ ਮਾਰਚ ਕੀਤਾ ਗਿਆ।ਲੋਕਾਂ ਨੂੰ ਸਾਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ।


Comments