ਗਰੱੁਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦੀ ਬੇਵਖਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ



ਦਿੜਬਾ ਮੰਡੀ :- () :- ਬੀਤੇ ਦਿਨੀ ਇੱਕ ਹਾਦਸੇ ਦੌਰਾਨ ਹਵਾਈ ਸੈਨਾ ਦੇ ਨਾਮਵਰ ਪਾਇਲਟ ਅਤੇ ਜਿੰਦਾ ਇਲ ਇਨਸਾਨ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ (ਭਰਾ ਕਰਨਲ ਮਨਜੀਤ ਸਿੰਘ ਚੀਮਾ ਐਸਡੀਐਮ ਦਿੜਬਾ) ਦੀ ਬੇਵਖਤੀ ਮੌਤ ‘ਤੇ ਕੈਪਟਨ ਗੁਲਾਬ ਸਿੰਘ ਜੀਓਜੀ ਇੰਚਾਰਜ ਦਿੜਬਾ, ਸੂਭਮ ਗਰਗ, ਪੱਤਰਕਾਰ ਪ੍ਰਵੇਸ ਹੈਪੀ, ਪੱਤਰਕਾਰ ਹਰਪ੍ਰੀਤ ਕੋਹਲੀ ਆਦਿ ਤੋ ਇਲਾਵਾ ਸਹਿਰ ਅਤੇ ਇਲਾਕੇ ਦੀਆ ਪ੍ਰਮੱੁਖ ਹਸਤੀਆ ਵੱਲੋ ਕਰਨਲ ਮਨਜੀਤ ਸਿੰਘ ਚੀਮਾ ਐਸਡੀਐਮ ਦਿੜਬਾ ਨੂੰ ਮਿਲ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੁੱਖ ਸਾਝਾ ਕੀਤਾ ਗਿਆ। ਉਨ੍ਹਾਂ ਗੱਲਬਾਤ ਦੋਰਾਨ ਕਾਫੀ ਲੰਮੇ ਤੋ ਹਵਾਈ ਸੈਵਾ ਵਿੱਚ ਗਰੱੁਪ ਕੈਪਟਨ ਵਜ਼ੋ ਸੇਵਾ ਨਿਭਾਅ ਰਹੇ ਸਨ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।

Comments