ਪਿੰਡ ਭਾਈ ਕੀ ਪਿਸੋਰ ਵਿਖੇ ਪਿੰਡ ਵਿੱਚ ਵਿਚਾਰ ਚਰਚਾ

ਪਿੰਡ ਭਾਈ ਕੀ ਪਸੋਰ ਵਿਖੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਜਾਣ ਦੀ ਬਜਾਏ ਪਰਾਲੀ ਸੰਭਾਲਣ ਦੇ ਮੁੱਦੇ ਉੱਤੇ ਕਿਸਾਨਾਂ ਨੂੰ ਜਾਗਰੂਕ  ਕਰ ਰਹੀਆਂ ਸਮਾਜ ਚਿੰਤਕਾਂ ਸੰਸਥਾਵਾਂ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿੰਡ ਭਾਈ ਕੀ ਪਿਸੋਰ ਵਿਖੇ ਪਿੰਡ ਵਿੱਚ ਵਿਚਾਰ ਚਰਚਾ ਕਿਸਾਨਾਂ ਜਥੇਬੰਦੀਆਂ ਨਾਲ ਵਿਚਾਰ ਗੋਸ਼ਟੀ ਕੀਤੀ ਗਈ ਖੇਤੀ ਵਿਰਾਸਤ ਮਿਸ਼ਨ ਤੋਂ ਹਰਦੀਪ ਸਿੰਘ  ਬਲਵੀਰ ਸਿੰਘ, ਕੁਲਵਿੰਦਰ ਸਿੰਘ ਨੇ ਵਿਚਾਰ ਚਰਚਾ ਕੀਤੀ ਵਿਚਾਰ ਗੋਸ਼ਟੀ ਵਿੱਚ ਸਾਰੇ ਕਿਸਾਨ ਸਹਿਮਤ ਹੋਏ ਸਾਰੇ ਹੀ ਨਵੇਂ ਢੰਗ ਅਪਣਾਕੇ ਪਰਾਲੀ ਦੀ ਸਾਂਭ ਸੰਭਾਲ ਕਰਨ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗੱਠਾ ਬਣਾ ਕੇ ਗਊਸ਼ਾਲਾ ਨੂੰ ਦੇਣ ਲਈ  ਕਿਸਾਨਾਂ ਨੂੰ ਜਾਗਰੂਕ ਕੀਤਾ ਚੁਣੇ ਗਏ ਦਸ ਪਿੰਡਾਂ ਵਿੱਚ ਕਿਸਾਨਾਂ ਅਤੇ ਜਾਗਰੂਕ ਨੌਜਵਾਨਾਂ ਨੇ ਵਾਅਦਾ ਕੀਤਾ ਕਿ ਅਸੀਂ ਆਪਣੇ ਪਿੰਡਾਂ ਵਿੱਚ ਪਰਾਲੀ ਨੂੰ ਅੱਗ  ਨਾ ਲਗਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ

Comments