ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਇੰਟਰਲਾਕ ਟਾਇਲਾਂ ਦਾ ਕੰਮ ਸੁਰੂ ਕਰਵਾਇਆ

 

ਦਿੜਬਾ ਮੰਡੀ :- ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੀਡਬਲਿਯੂਡੀ ਪੰਜਾਬ ਸਰਕਾਰ ਦੇ ਦਿਸਾ ਨਿਰਦੇਸ ਹੇਠ ਹਲਕਾ ਦਿੜਬਾ ਦੇ ਪਿੰਡਾ ਦੇ ਵਿਕਾਸ ਕਾਰਜ਼ਾ ਦੇ ਕੰਮਾ ਜਾਇਜ਼ਾ ਕਰਦੇ ਹੋਏ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੀਡਬਲਿਯੂਡੀ ਪੰਜਾਬ ਸਰਕਾਰ ਦੀ ਯੌਗ ਅਗਵਾਈ ਅਤੇ ਦਿਸਾ ਨਿਰਦੇਸ ਹੇਠ ਦਿੜਬਾ ਹਲਕਾ ਵਿੱਚ ਵਿਕਾਸ ਕਾਰਜ਼ਾ ਆਰੰਭ ਕੀਤੇ ਗਏ ਹਨ ਕੈਪਟਨ ਸਰਕਾਰ ਦੌਰਾਨ ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੀਡਬਲਿਯੂਡੀ ਪੰਜਾਬ ਸਰਕਾਰ ਦੀ ਅਗਵਾਈ ਹੇਠ ਹਲਕਾ ਦਿੜਬਾ ਦੇ ਪਿੰਡਾ ਵਿਖੇ ਵੱਡੀ ਪੱਧਰ ‘ਤੇ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ।ਇਨ੍ਹਾਂ ਸਬਦਾ ਦਾ ਪ੍ਰਗਟਾਵਾ ਸਤਨਾਮ ਸਿੰਘ ਸੱਤਾ ਸੂਬਾ ਸਕੱਤਰ ਨੇ ਪਿੰਡ ਦਿਆਲਗੜ ਜੇਜ਼ੀਆ ਵਿਖੇ ਇੰਟਰਲਾਕ ਟਾਇਲ ਲੱਗਣ ਦਾ ਕੰਮ ਸੁਰੂ ਕਰਵਾਉਣ ਮੋਕੇ ਕੀਤੇ। ਇਸ ਮੌਕੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਪਿੰਡ ਦਿਆਲਗੜ ਜ਼ੇਜ਼ੀਆ ਵਿਖੇ ਚੱਲ ਰਹੇ ਵਿਕਾਸ ਕਾਰਜ਼ਾ ਦਾ ਜਾਇਜਾ ਲਿਆ।ਇਸ ਮੌਕੇ ਸਰਪੰਚ ਹਰਮਿੰਦਰ ਸਿੰਘ ਸੇਰਗਿੱਲ, ਜਗਜੀਵਨ ਸਿੰਘ, ਹਰਦੀਪ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪੰਚ, ਨਰੰਗ ਸਿੰਘ, ਬਿੱਕਰ ਸਿੰਘ, ਨੇਤਾ ਸਿੰਘ, ਸਤਜੀਤ ਸਿੰਘ ਆਦਿ ਤੋ ਇਲਾਵਾ ਹੋਰ ਹਾਜ਼ਰ ਸਨ।


Comments