ਮਾਰਕੀਟ ਕਮੇਟੀ ਦਫ਼ਤਰ ਸੂਲਰ ਘਰਾਟ ਵਿਖੇ ਆੜਤੀਆਂ,ਕਮੇਟੀ ਮੈਂਬਰਾਂ ਨਾਲ Get link Facebook X Pinterest Email Other Apps ਮਾਰਕੀਟ ਕਮੇਟੀ ਦਫ਼ਤਰ ਸੂਲਰ ਘਰਾਟ ਵਿਖੇ ਆੜਤੀਆਂ,ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਕਰਨ ਵਾਲੇ ਕੰਮਾਂ ਵਾਰੇ ਚਰਚਾ ਕੀਤੀ।ਹਲਕੇ ਦਿੜ੍ਹਬਾ ਦੇ ਵੱਖ ਵੱਖ ਪਿੰਡਾਂ ਵਿੱਚੋ ਆਏ ਲੋਕਾਂ ਦੀਆ ਮੁਸ਼ਕਿਲਾਂ ਨੂੰ ਸੁਣਿਆ।ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਹਾਜ਼ਰ ਰਹੇ Comments
Comments
Post a Comment