ਮਹੀਨਾਵਾਰ ਇਕਤਰਤਾ ਦਰਾਨ ਜਸਵੰਤ ਸਿੰਘ ਕੰਵਲ ਅਤੇ ਦਲੀਪ ਕਰ ਟਿਵਾਣਾ ਨੂੰ ਦਿਤੀ ਸ਼ਰਧਾਂਜ਼ਲੀ

                     ਮਹੀਨਾਵਾਰ ਇਕਤਰਤਾ ਦਰਾਨ ਜਸਵੰਤ ਸਿੰਘ ਕੰਵਲ ਅਤੇ ਦਲੀਪ ਕਰ ਟਿਵਾਣਾ ਨੂੰ ਦਿਤੀ ਸ਼ਰਧਾਂਜ਼ਲੀ
     ਮਹੀਨਾਵਾਰ ਇਕਤਰਤਾ ਦਰਾਨ ਜਸਵੰਤ ਸਿੰਘ ਕੰਵਲ ਅਤੇ ਦਲੀਪ ਕਰ ਟਿਵਾਣਾ ਨੂੰ ਦਿਤੀ ਸ਼ਰਧਾਂਜ਼ਲੀ

ਦਿੜ•ਬਾ  :- () :- ਕੇਂਜਰੀ ਪ³ਜਾਬੀ ਲੇਖਕ ਸਭਾ (ਸੇਖ) ਨਾਲ ਸਬੰਧਤ ਸਾਹਿਤ ਅਤੇ ਸ¾ਭਿਆਚਾਰ ਮੰਚ ਦਿੜ•ਬਾ ਦੀ ਮਹੀਨਾਵਾਰ ਇ¾ਕਤਰਤਾ ਮੰਚ ਦਾ ਪ੍ਰਧਾਨ ਗ¹ਰਮੀਤ ਸਿੰਘ ਖੇਤਲਾ ਦੀ ਅਗਵਾਈ ਵਿ¾ਚ ਬਾਬਾ ਬੈਰਸੀਆਣਾ ਚੈਰੀਟੇਬਲ ਹਸਪਤਾਲ ਦੇ ਦਫਤਰ ਵਿਖੇ ਹ¯ਈ। ਅ¾ਜ ਦੀ ਇ¾ਕਤਰਤਾ ਦੀ ਪ੍ਰਧਾਨਗੀ ਕੈਪਟਨ ਗ¹ਲਾਬ ਸਿੰਘ ਨੇ ਕੀਤੀ। ਮੀਟਿੰਗ ਪਿਛਲੇ ਦਿਨਾਂ ਵਿ¾ਚ ਪ³ਜਾਬੀ ਸਾਹਿਤ ਜਗਤ ਦੇ ਨਾਮਵਰ ਸਖਸ਼ੀਅਤਾਂ ਜਸਵੰਤ ਸਿੰਘ ਕੰਵਲ ਅਤੇ ਦਲੀਪ ਕ½ਰ ਟਿਵਾਣਾ ਦੀ ਮ½ਤ ੳ¹ਤੇ ਦ¹¾ਖ ਪ੍ਰਗਟ ਕੀਤਾ ਗਿਆ ਅ¾ਜ ਦੀ ਇ¾ਕਤਰਤਾ ੳ¹ਨਾਂ ਮਹਾਨ ਸਖਸ਼ੀਅਤਾਂ ਨੂੰ ਸਮਰਪਿਤ ਰਹੀ। ਮੰਚ ਦਾ ਸੰਚਾਲਨਾ ਕਰਦੇ ਹ¯ਏ ਹਰਮੇਸ਼ ਸਿੰਘ ਮੇਸ਼ੀ ਵਲ¯ਂ ਇਨਾਂ ਸ਼ਖਸ਼ੀਅਤਾਂ ਨੂੰ ਦ¯ਨ ਮਿੰਚ ਦਾ ਮ¯ਨ ਧਾਰ ਕੇ ਸ਼ਰਧਾਂਜ਼ਲੀ ਦੇਣ ਦਾ ਮਤਾ ਪਾਸ ਕੀਤਾ। ਸ¹ਖਵੀਰ ਸਿੰਘ ਘ¹ਮਾਣ ਨੇ ਮਰਹੂਮ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਅ¾ਖੜਭਰੇ ਜੀਵਨ ਬਾਰੇ ਵਿਸਥਾਰ ਨਾਲ ਪਰਚਾ ਪੜ ਕੇ ਜਾਣਕਾਰੀ ਦਿ¾ਤੀ। ਲ½ਗ¯ਵਾਲ ਵਿਖੇ ਹ¯ਏ ਸਕੂਲ ਵੈਨ ਹਾਦਸੇ ਵਿ¾ਚ ਮਰੇ ਚਾਰ ਬ¾ਚਿਆਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਮੰਚ ਦਾ ਮੈਂਬਰ ਦਰਸ਼ਨ ਸਿੰਘ ਖਾਨਪ¹ਰ ਦੇ ਜਵਾਈ ਦੀ ਗ¯ਲੀਆਂ ਨਾਲ ਕੀਤੀ ਗਈ ਮ½ਤ ਦੀ ਵੀ ਨਿੰਦਾ ਕੀਤੀ ਗਈ। ਸ¹ਖਵਿੰਦਰ  ਜਨਾਲ ਨੇ ਦਲੀਪ ਕ½ਰ ਟਿਵਾਣਾ ਬਾਰੇ ੳ¹ਨਾਂ ਦਾ ਸਾਹਿਤਕ ਜੀਵਨ ਅਤੇ ੳ¹ਨਾਂ ਦੇ ਮਿਲਾਪੜੇ ਸ¹ਭਾਅ ਬਾਰੇ ਵਿਸਥਾਰ ਨਾਲ ਦ¾ਸਿਆ। ਰਵਿੰਦਰ ਸਿੰਘ ਕ¯ਹਲੀ, ਦਰਸ਼ਨ ਸਿੰਘ ਰ¯ਗਲਾ, ਗ¹ਰਤੇਜ ਸਿੰਘ ਜਨਾਲ, ਰਾਜ ਸਿੰਘ ਸਫੀਪ¹ਰ, ਗ¹ਰਚਰਨ ਸਿੰਘ ਰ¯ਗਲਾ, ਗ¹ਰਚਰਨ ਸਿੰਘ ਘ¹ਮਾਣ, ਸਤਗ¹ਰ ਸਿੰਘ ਚ½ਹਾਨ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

Comments