ਵਿਸ਼ਵਕਰਮਾ ਕਾਲਜ਼ ਦੀਆਂ ਲੜਕੀਆਂ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ ਕੱਢੀ ਜਾਗਰੂਕ ਰੈਲੀ

ਦਿੜਬਾ :- (22 ਫਰਵਰੀ 2020) :- ਵਿਸ਼ਵਕਰਮਾ ਕਾਲਜ਼ ਫਾਰ ਗਰਲਜ਼ ਦਿੜਬਾ ਦੀਆ ਵਿਿਦਆਰਥਣਾਂ ਨੇ ਸਕੂਲ ਦੇ ਐਮਡੀ ਹਰਪ਼੍ਰੀਤ ਕੌਰ ਧੀਮਾਨ ਦੇ ਦਿਸਾ ਨਿਰਦੇਸ ਹੇਠ ਵਾਇਸ ਪ਼੍ਰਿµਸੀਪਲ ਜਸਵੀਰ ਕੌਰ ਐਨ.ਐਸ.ਐਸ ਕੈਪ ਇੰਚਾਰਜ ਦੀ ਅਗਵਾਈ ਹੇਠ ਸਮਾਜਿਕ ਬੁਰਾਈਆਂ ਦੇ ਖਿਲਾਫ ਦਿੜਬਾ ਸ਼ਹਿਰ ਅਤੇ ਪਿੰਡ ਵਿੱਚ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰੈਲੀ ਨੂੰ ਦੇ ਐਮਡੀ ਹਰਪ਼੍ਰੀਤ ਕੌਰ ਧੀਮਾਨ, ਐਸਐਚਓ ਦਿੜਬਾ ਸੁਖਦੀਪ ਸਿµਘ ਅਤੇ ਐਨਵਾਈਸੀ ਸੂਭਮ ਗਰਗ ਨੇ ਕਾਲਜ਼ ਵਿੱਚੋਂ ਹਰੀ ਝµਡੀ ਦੇ ਕੇ ਰਵਾਨਾ ਕੀਤਾ।ਇਹ ਜਾਗਰੂਕਤਾ ਰੈਲੀ ਕਾਲਜ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦਾ ਚੱਕਰ ਲਾ ਕੇ ਖਤਮ ਹੋਈ।ਰੈਲੀ ਵਿੱਚ ਵਿਿਦਆਰਥਣਾਂ ਦੇ ਹੱਥਾਂ ਵਿੱਚ ਨਸ਼ੇ, ਦਾਜ਼, ਭਰੁਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ ਲਿਖੇ ਨਾਅਰਿਆ ਵਾਲੇ ਬੈਨਰ ਚੁੱਕੇ ਹੋਏ ਸਨ। ਇਸ ਤੋਂ ਇਲਾਵਾ ਵਿਿਦਆਰਥਣਾਂ ਉਚੀ ਉਚੀ ਅਵਾਜ ਵਿੱਚ ਇਨਾਂ ਬੁਰਾਇਆ ਦੇ ਖਿਲਾਫ ਨਾਅਰੇਬਾਜ਼ੀ ਵੀ ਕਰ ਰਹੀਆਂ ਸਨ। ਦਿੜਬਾ ਸ਼ਹਿਰ ਵਿੱਚ ਰੈਲੀ ਨੂੰ ਸµਬੋਧਨ ਕਰਦੇ ਹੋਏ ਸੁਖਦੀਪ ਸਿµਘ ਨੇ ਕਿਹਾ ਕਿ ਸਕੂਲ ਦੀਆਂ ਬੱਚੀਆਂ ਹਰ ਸਾਲ ਦੀ ਤਰਾਂ ਇਸ ਵਾਰ ਨੂੰ ਸਮਾਜ ਅµਦਰ ਫੈਲੀਆਂ ਕਈ ਕੁਰੀਤੀਆਂ ਅਤੇ ਸਮਾਜਿਕ ਕੋਹੜ ਨਸ਼ੇ ਦੇ ਖਿਲਾਫ ਇੱਕ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਤੱਕ ਉਨਾਂ ਦੇ ਖਿਲਾਫ ਖੜੇ ਹੋਣ ਦਾ ਸਨੇਹਾ ਦੇ ਰਹੀਆਂ ਹਨ। ਰੈਲੀ ਨੂੰ ਸµਬੋਧਨ ਕਰਦੇ ਦੇ ਐਮਡੀ ਹਰਪ਼੍ਰੀਤ ਕੌਰ ਧੀਮਾਨ ਨੇ ਕਿਹਾ ਕਿ ਕਾਲਜ਼ ਦੀਆਂ ਵਿਿਦਆਰਥਣਾਂ ਦੁਆਰਾ ਕੱਢੀ ਗਈ ਰੈਲੀ ਸਮਾਜ ਨੂੰ ਸੇਧ ਦੇਣ ਵਾਲੀ ਹੈ। ਸਮਾਜਿਕ ਬੁਰਾਈਆਂ ਦੇ ਖਿਲਾਫ ਨੌਜਵਾਨ ਖਾਸਕਰ ਵਿਿਦਆਰਥੀ ਵਰਗ ਦਾ ਚੇਤਨ ਹੋਣਾ ਸਮੇਂ ਦੀ ਲੋੜ ਹੈ। ਨੇ ਕਿਹਾ ਕਿ ਉਨਾਂ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਇਸ ਲਈ ਮਦਦ ਕਰਨ ਵਾਲੇ ਸਾਰੇ ਮਹਿਮਾਨਾਂ ਦਾ ਧµਨਵਾਦ ਵੀ ਕੀਤਾ ਗਿਆ।  

Comments