ਮਨਜੀਤ ਸਿੰਘ ਪਦਉੱਨਤ ਹੋ ਕੇ ਏ.ਐਸ.ਆਈ. ਬਣੇ Get link Facebook X Pinterest Email Other Apps ਦਿੜਬਾ ਮੰਡੀ :- () :- ਸਬ ਡਿਵੀਜ਼ਨ ਦਫਤਰ ਦਿੜਬਾ ਵਿਖੇ ਨਾਇਬ ਕੋਰਟ ਵਜ਼ੋ ਤਾਇਨਾਤ ਮਨਜੀਤ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਸਦਕਾ ਸਰਕਾਰ ਵੱਲੋ ਪਦਉੱਨਤ ਹੋਣ ‘ਤੇ ਸ੍ਰ ਡਾ ਸੰਦੀਪ ਗਰਗ ਐਸਐਸਪੀ ਸੰਗਰੂਰ ਅਤੇ ਸਰਨਜੀਤ ਸਿੰਘ ਐਸਪੀ (ਹੈੱਡ.) ਵੱਲੋ ਸਟਾਰ ਲਗਾ ਕੇ ਪਦਉੱਨਤ ਕੀਤਾ ਗਿਆ। Comments
Comments
Post a Comment