ਅਵਾਰਾ ਪਸ਼ੂਆ ਤੋ ਲੋਕ ਪਰੇਸ਼ਾਨ


ਦਿੜਬਾ ਮੰਡੀ :- () :- ਜਦ ਕੋਈ ਪਸ਼ੂ ਤੰਗ ਕਰਨ ਲੱਗ ਜਾਵੇ ਤਾਂ ਜਨਤਾ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਇਸੇ ਤਰ੍ਹਾ ਦਿੜਬਾ ਨਿਵਾਸੀ ਵੀ ਅਜਿਹੀ ਹੀ ਇੱਕ ਸਮੱਸਿਆ ਜਿਸ ਤੋ ਕਾਫੀ ਪ੍ਰੇਸ਼ਾਨ ਹਨ ਉਹ ਹਨ ਅਵਾਰਾ ਪਸੂ ਅੱਜ ਕੱਲ ਆਮ ਹੀ ਅਵਾਰਾ ਪਸੂਆ ਨੂੰ ਤੁਸੀ ਸੜਕਾ ‘ਤੇ ਅਵਾਰਾ ਘੰਮਦਿਆ ਦੇਖ ਸਕਦੇ ਹੋ।ਜਿਸ ਤੋ ਲੋਕ ਬੇਹੱਦ ਪ੍ਰੇਸ਼ਾਨ ਹਨ ਇਹ ਅਵਾਰਾ ਪਸੂ ਕਦੇ ਵੀ ਭਿਆਨਕ ਹਾਦਸਿਆ ਦਾ ਕਾਰਨ ਬਣ ਸਕਦੇ ਹਨ ਦਿੜਬਾ ਨਿਵਾਸੀਆ ਨੇ ਪ੍ਰਸਾਸਨ ਨੂੰ ਅਪੀਲ ਕਰਦਿਆ ਕਿਹਾ ਕਿ ਅਜਿਹੇ ਹਾਦਦਿਆ ਦੇ ਕਾਰਨ ਤੋ ਬਚਾਅ ਲਈ ਕੋਈ ਹੱਲ ਲੱਭਿਆ ਜਾਵੇ।

Comments