ਬਾਬੂ ਸ਼ਾਮ ਲਾਲ ਨੇ ਆਰਟ ਐਂਡ ਕਰਾਫਟ ਕਮਰੇ ਦੀ ਨੀਂਹ ਰ¾ਖੀ


ਦਿੜ•ਬਾ :- () :- ਪ³ਜਾਬ ਸਰਕਾਰ ਦੇ ਸਕੂਲ ਸਿਿਖਆ ਵਿਭਾਗ ਵਲ¯ਂ ਸਰਕਾਰੀ ਸਕੂਲਾਂ ਵਿ¾ਚ ਚਲ ਰਹੇ ਕਮਰਿਆ ਦੀ ੳ¹ਸਾਰੀ ਦੇ ਕੰਮਾਂ ਦੇ ਮ¾ਦੇਨਜਰ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ•ਬਾ ਵਿਖੇ ਆਈ ਗ੍ਰਾਂਟ ਨਾਲ ਬਣ ਰਹੇ ਆਰਟ ਐਂਡ ਕਰਾਫਟ ਕਮਰੇ ਦੀ ਰ¾ਖਣ ਦਾ ਸ਼¹¾ਭ ਕਾਰਜ ਦਿੜ•ਬਾ ਦੇ ਸਮਾਜ ਸੇਵੀ ਬਾਬੂ ਸ਼ਾਮ ਲਾਲ ਬਾਂਸਲ ਨੇ ਕੀਤਾ। ਬਾਬੂ ਸ਼ਾਮ ਲਾਲ ਜੀ ਨੇ ਕਿਹਾ ਕਿ ਇਸ ਸਕੂਲ ਨੂੰ ਇਲਾਕੇ ਦਾ ਬੇਹਤਰ ਸਕੂਲ ਬਣਾੳ¹ਣ ਲਈ ਕਾਮਰੇਡ ਭੀਮ ਸਿੰਘ ਨੇ ਆਪਣੇ ਜੀਵਨ ਦੀ ਸਾਰੀ ਪੂੰਜੀ ਲਾ ਦਿ¾ਤੀ ਪਰ ੳ¹ਸ ਦੇ ਇਸ ਦ¹ਨੀਆਂ ਵਿ¾ਚ ਨਾਲ ਰਹਿਣ ੳ¹ਤੇ ੳ¹ਸ ਦਾ ਸ¹ਪਨੇ ਨੂੰ ਹਰ ਹਾਲਤ ਵਿ¾ਤ ਪੂਰਾ ਕਰਨ ਲਈ ਸ਼ਹਿਰ ਵਾਸੀਆਂ ਵਲ¯ਂ ਕ¯ਈ ਘਾਟ ਨਹੀਂ ਰਹਿਣ ਦਿ¾ਤੀ ਜਾਵੇਗੀ। ਜ¯ ਵੀ ਸਕੂਲ ਵਿ¾ਚ ਕਮੀਆਂ ਰਹਿ ਗਈਆਂ ਹਨ ੳ¹ਨਾਂ ਨੂੰ ਪੂਰਾ ਕੀਤਾ ਜਾਵੇਗਾ। ੳ¹ਸ ਨੇ ਸਕੂਲ ਪ੍ਰਿੰਸੀਪਲ ਗ¹ਰਤੇਜ ਸਿੰਘ ਅਤੇ ੳ¹ਸ ਦੇ ਸਟਾਫ ਵਲ¯ਂ ਕੀਤੇ ਜਾ ਰਹੇ ਕੰਮਾਂ ਦਾ ਸ਼ਲਾਘਾ ਕੀਤੀ। ਇਸ ਮ½ਕੇ ਲੈਕਚਰਾਰ ਹਰਸੰਤ ਸਿੰਘ, ਜ¹ਗਰਾਜ ਸਿੰਘ, ਦਲਵੀਰ ਸਿੰਘ, ਦੀਨਾ ਨਾਥ, ਤਰਸੇਮ ਸਿੰਘ ਸਿ¾ਧੂ, ਬੇਅੰਤ ਸਿੰਘ ਅਤੇ ਹਰ ਸਟਾਫ ਹਾਜਰ ਸੀ।
ਫ¯ਟ¯ ਕੈਪਸ਼ਨ- ਦਿੜ•ਬਾ ਦੇ ਕਾਮਰੇਡ ਭੀਮ ਸਿੰਘ ਸਕੂਲ ਵਿ¾ਚ ਬਾਬੂ ਸ਼ਾਮ ਲਾਲ ਕਮਰੇ ਦਾ ਕੰਮ ਸ਼¹ਰੂ ਕਰਵਾਉਂਦੇ ਹ¯ਏ।

Comments