ਪ੍ਰਿਸੀਪਲ ਡਾ ਸਿਵਾ ਨੂੰ ਮਿਿਲਆ ਭਾਰਤ ਵਿੱਦਿਆ ਸ੍ਰੋਮਣੀ ਐਵਾਰਡ



ਦਿੜਬਾ ਮੰਡੀ :- () 4 ਮਾਰਚੀ 2020 :- ਪਿਛਲੇ ਦਿਨੀ ਦਿੱਲੀ ਵਿਖੇ ਭਾਰਤ ਵਿੱਦਿਆ ਰਤਨ ਐਵਾਰਡ ਪ੍ਰੋਗਰਾਮ ਦੌਰਾਨ ਦਿੜਬਾ ਇਲਾਕਾ ਦੇ ਸਿਵਾ ਇੰਟਰਨੈਸਨਲ ਸਕੂਲ ਦਿੜਬਾ ਦੇ ਪ੍ਰਿਸੀਪਲ ਡਾ ਸੰਜੀਵਨੀ ਸਿਵਾ ਨੂੰ ਭਾਰਤ ਵਿੱਦਿਆ ਰਤਨ ਸ੍ਰੋਮਣੀ ਐਵਾਰਡ ਵਜ਼ੋ ਨਿਵਾਜਿਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸਨ ਮੈਨਨ ਭਵਨ ਵਿਖੇ ਦਿੱਲੀ ਭਾਰਤ ਵਿੱਦਿਆ ਐਵਾਰਡ ਕਮੇਟੀ ਵੱਲੋ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।ਸਮਾਰੋਹ ਦੌਰਾਨ ਡਾਇਰੈਕਟਰ ਵਿਪਮ ਬੱਤਰਾ ਨੈਸਨਲ ਪ੍ਰਿਿਖਆ ਬੋਰਡ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ।ਸਨਮਾਨ ਸਮਾਰੋਹ ਦੌਰਾਨ ਸਿਵਾ ਇੰਟਰਨੈਸਨਲ ਸਕੂਲ ਦਿੜਬਾ ਦੇ ਪ੍ਰਿਸੀਪਲ ਡਾ ਸੰਜੀਵਨੀ ਸਿਵਾ ਨੂੰ ਭਾਰਤ ਵਿੱਦਿਆ ਰਤਨ ਸ੍ਰੋਮਣੀ ਐਵਾਰਡ ਮਿਲਣ ‘ਤੇ ਡਾ ਸੰਜੀਵਨੀ ਸਿਵਾ ਵੱਲੋ ਧੰਨਵਾਦ ਕਰਦਿਆ ਦੱਸਿਆ ਕਿ ਇਹ ਐਵਾਰਡ ਮਿਲਣ ਸਕੂਲ ਅਤੇ ਇਲਾਕੇ ਲਈ ਮਾਣ ਦੀ ਗੱਲ ਹੈ।ਇਸ ਮੌਕੇ ਚੇਅਰਮੈਨ ਸੰਜੀਵ ਸਿਵਾ ਅਤੇ ਸਟਾਫ ਵੱਲੋ ਐਵਾਰਡ ਮਿਲਣ ‘ਤੇ ਵਧਾਈਆ ਦਿੱਤੀਆ ਗਈਆ। 

Comments