ਐਸਡੀਐਮ ਮਨਜੀਤ ਸਿੰਘ ਚੀਮਾ ਨੇ ਸਹਾਇਤਾ ਨੰਬਰ ਕੀਤੇ ਜਾਰੀ

                                
ਦਿੜ•ਬਾ :- () :-  ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੁਕਾਬਲੇ ਕਰ ਰਿਹਾ ਦੇਸ਼ ਕਰਫਿਊ ਦੌਰਾਨ ਲੋਕਾਂ ਘਰਾਂ ਅੰਦਰ ਵੜੇ ਰਹਿਣ ਲਈ ਮਜ਼ਬੂਰ ਕੀਤਾ ਹੋਇਆ ਹੈ। ਪਰ ਕਈ ਦੁਕਾਨਦਾਰ ਅਤੇ ਵਿਅਕਤੀ ਅਜੇ ਵੀ ਹੁਕਮਾ ਨੂੰ ਟਿੱਚ ਜਾਣਦੇ ਹਨ। ਜਿਸ ਕਰਕੇ ਫਨਾਂ ਨੂੰ ਪੁਲਿਸ ਦੇ ਡੰਡਿਆ ਦਾ ਸਾਹਮਣਾ ਵੀ ਕਰਨਾ ਪੈਂਦੀ ਹੈ। ਲੋਕਾਂ ਨੂੰ ਘਰ ਬੈਠੇ ਹੀ ਰਾਸ਼ਨ ਦੇਣ ਦਾ ਪ੍ਰੀਕਿਆ ਨੂੰ ਐਸਡੀਐਮ ਮਨਜੀਤ ਸਿੰਧ ਚੀਮਾ ਨੇ ਰਾਸ਼ਨ ਦੇ ਭਰੇ ਟੈਂਪੂ ਰਵਾਨਾ ਕਰਕੇ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਦੀ ਕੋਈ ਲੋੜ ਨਹੀਂ ਹੈ ਉਨਾਂ ਘਰ ਅੱਗੇ ਹੀ ਰਾਸ਼ਨ ਦੀ ਗੱਡੀ ਪਹੁੰਚੇਗੀ। ਇਸ ਦੇ ਨਾਲ ਹੀ ਚੀਮਾ ਨੇ ਹੈਲਪ ਨੰਬਰ ਵੀ ਜਾਰੀ ਕੀਤਾ ਜਿਸ ਨਾਸ ਸੰਪਰਕ ਕਰਨ ਉਤੇ ਹਰ ਵਿਅਕਤੀ ਦੀ ਘਰ ਬੈਠੇ ਹੀ ਮਦਦ ਕੀਤੀ ਜਾਵੇਗੀ ਐਸਡੀਐਮ ਦੇ ਦਫਤਰ ਦਾ ਨੰਬਰ-01676-242339 , 242555, 75288-10455, 75288- 18455, 75288-58455 ਜਾਰੀ ਕੀਤੇ ਗਏ।

Comments