ਜ਼ਿਲਾ ਪੱਧਰੀ ਯੂਥ ਕਲੱਬ ਸਨਮਾਨ ਸਮਾਰੋਹ

ਆਪ ਜੀ ਸਭ ਨੂੰ ਸਤਿਕਾਰ ਸਹਿਤ ਜ਼ਿਲਾ ਪੱਧਰੀ ਯੂਥ ਕਲੱਬ ਸਨਮਾਨ ਸਮਾਰੋਹ ਵਿੱਚ ਸਮੂਹ ਯੂਥ ਕਲੱਬਜ਼/ ਮੈਬਰਜ਼ ਨੂੰ ਸਾਮਿਲ ਹੋਣ ਲਈ ਸੱਦਾ ਦਿੱਤਾ ਜਾਦਾ ਹੈ ਕ੍ਰਿਪਾ ਕਰਕੇ 17 ਮਾਰਚ, 2020 ਨੂੰ ਯੂਥ ਹਾਸਟਲ, ਸੰਗਰੂਰ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਬੇਨਤੀ ਕਰਤਾ :-
ਸੂਭਮ ਗਰਗ, ਨਹਿਰੂ ਯੂਵਾ ਕੇਂਦਰ, ਸੰਗਰੂਰ
ਮੋ +91 98036 06617 ਹੋਰ ਜਾਣਕਾਰੀ ਜਾਂ ਸਾਮਿਲ ਹੋਣ ਲਈ ਸੰਪਰਕ ਕਰ ਸਕਦੇ ਹੋ

Comments