ਜਨਤਾ ਕਰਫਿਊ ਮਿਲ ਰਿਹਾ ਭਰਮਾਂ ਹੰੂਗਾਰਾ

ਦਿੜਬਾ ਮੰਡੀ :- () 22 ਮਾਰਚ 2020 :- ਸਮੱੁਚੇ ਦੇਸ ਅੰਦਰ ਕੋਰੋਨਾ ਵਾਇਰਸ ਦੇ ਖਤਰੇ ਨੂੰ ਨਿੱਜਠਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਜਨ ਕਰਫਿਊ ਦੇ ਹੋਕੇ ਨੂੰ ਪੂਰਨ ਤੌਰ ‘ਤੇ ਸਫਲ ਬਣਾਉਣ ਲਈ ਲੋਕਾਂ ਵੱਲੋ ਭਰਮਾ ਹੰੂਗਾਰਾ ਮਿਿਲਆ ਜਿਸ ਨੂੰ ਲੈ ਕੇ ਸਮੁੱਚਾ ਇਲਾਕਾ ਪੂਰ ਤੌਰ ‘ਤੇ ਜਰੂਰੀ ਲੋੜੀਦੀਆ ਸਹੂਲਤਾ ਪ੍ਰਦਾਨ ਕਰਨ ਤੋ ਬਗੈਰ ਛੱਡ ਕੇ ਪੂਰਨ ਤੌਰ ‘ਤੇ ਦਿੜਬਾ ਰਿਹਾ ਇੱਥੌ ਤੱਕ ਕਿ ਧਾਰਮਿਕ ਸਥਾਨ ਮੰਦਰ ਵੀ ਬੰਦ ਦਿਖਾਈ ਦਿੱਤੇ ਗਏ।ਪ੍ਰਧਾਨ ਮੰਤਰੀ ਵੱਲੋ ਜਾਰੀ ਅਪੀਲ ਨੂੰ ਲਾਗੂ ਕਰਵਾਉਣ ਲਈ ਪੂਰੀ ਚੋਕਸੀ ਵਰਤੀ ਗਈ ਅਤੇ ਐਸ.ਡੀ.ਐਮ ਦਿੜਬਾ ਵੱਲੋ ਵੀ ਨਿਯਮਾ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ ਦਿੱਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਦਿੜਬਾ ਵਿਖੇ ਖੁੱਲੇ ਠੇਕੇ ਮਿਲਣ ‘ਤੇ ਮੌਕੇ ‘ਤੇ ਜਾ ਕੇ ਬੰਦ ਕਰਵਾ ਕੇ ਪ੍ਰਸਾਸਨ ਵੱਲੋ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਗਈ। 


Comments