ਸਿਵਾ ਕਾਲਜ਼ ਦਿੜਬਾ ਦੇ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰ #dirbalive

ਸਿਵਾ ਕਾਲਜ਼ ਦਿੜਬਾ ਦੇ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰ
ਦਿੜਬਾ ਮੰਡੀ :- (ਗਰਗ) 3 ਜੂਨ 2020 :- ਸਿਵਾ ਕਾਲਜ ਆਫ਼ ਐਜੂਕੇਸ਼ਨ, ਦਿੜਬਾ ਦੇ ਬੀ.ਐਡ. ਸ਼ੈਸਨ 2018-20 ਤੀਸਰੇ ਸਮੈਸਟਰ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਕਾਲਜ਼ ਦੇ ਸਾਰੇ ਵਿੱਦਿਆਰਥੀਆ ਨੇ ਵਧੀਆ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ।ਕਾਲਜ਼ ਦੇ ਵਿਿਦਆਰਥੀਆਂ ਦਾ ਨਤੀਜਾ 100% ਰਿਹਾ। ਸ਼ੈਸਨ 2018-20 ਸਮੈਸਟਰ ਤੀਜਾ ਦੇ ਵਿਿਦਆਰਥੀ ਜੀਨੂ ਗੂਪਤਾ (93.67%) ਨੇ ਪਹਿਲਾ ਸਥਾਨ, ਪੂਜਾ ਰਾਣੀ (93.33%) ਨੇ ਦੂਸਰਾ ਸਥਾਨ, ਅਮਨਦੀਪ ਕੌਰ (93.00%) ਨੇ ਤੀਸਾਰਾ ਸਥਾਨ, ਮਨਜੀਤ ਕੌਰ (93.00%) ਨੇ ਤੀਸਾਰਾ ਸਥਾਨ, ਸੁਖਜੀਵਨ ਕੌਰ (93.00%) ਨੇ ਤੀਸਾਰਾ ਸਥਾਨ ਪ੍ਰਾਪਤ ਕੀਤਾ।ਬਾਕੀ ਸਾਰੇ ਵਿਿਦਆਰਥੀਆਂ ਨੇ ਪਹਿਲੇ ਦਰਜੇ ਨਾਲ ਪ੍ਰੀਖਿਆ ਪਾਸ ਕੀਤੀ। ਵਿਿਦਆਰਥੀਆਂ ਦੀ ਵਧੀਆਂ ਨਤੀਜ਼ੇ ਅਤੇ ਕਾਰਗੁਜ਼ਾਰੀ ਲਈ ਨੇ ਡਾ ਸੰਜੀਵਨੀ ਸਿਵਾ ਚੇਅਰਪਰਸਨ ਨੇ ਸਟਾਫ਼ ਅਤੇ ਵਿੱਦਿਆਰਥੀਆ ਨੂੰ ਵਧਾਈ ਦਿੱਤੀ।ਇਸ ਮੌਕੇ ਐਮ.ਡੀ ਸੰਜੀਵ ਸਿਵਾ ਨੇ ਦੱਸਿਆ ਕਿ ਕਾਲਜ਼ ਦਾ ਹਰ ਸਾਲ ਨਤੀਜ਼ਾ 100% ਰਹਿੰਦਾ ਹੈ ਜਿਸਦਾ ਸਿਹਰਾ ਵਿੱਦਿਆਰਥੀਆ ਅਤੇ ਅਧਿਆਪਕਾ ਨੂੰ ਜਾਂਦਾ ਹੈ।

Comments