ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦੇ ਹੋਏ ਯੂਥ ਕਾਂਗਰਸ ਦਿੜ੍ਹਬਾ ਵੱਲੋਂ ਰੋਸ ਪ੍ਰਦਰਸ਼ਨ



ਦਿੜ੍ਹਬਾ :- ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਜੀ ਦੇ ਨਿਰਦੇਸ਼ ਹੇਠ ਕੇਂਦਰ ਸਰਕਾਰ, BJP ਖਿਲਾਫ ਅਤੇ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦੇ ਹੋਏ ਯੂਥ ਕਾਂਗਰਸ ਦਿੜ੍ਹਬਾ ਵੱਲੋਂ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਕਿਸਾਨ ਵਿਰੋਧੀ ਆਰਡੀਨੈਂਸ ਬੰਦ ਕਰੋ ,,,,ਨਰਿੰਦਰ ਮੋਦੀ,,, ਕਿਸਾਨ ਵਿਰੋਧੀ,,,,ਕਿਸਾਨਾਂ ਦੀ ਲੁੱਟ ਕਰ ਰਿਹਾ ਅਕਾਲੀ ਭਾਜਪਾ ਗੁੱਟ,,,,ਆਪਣੇ ਹੱਕਾਂ ਲਈ ਜਾਗੋ ਪੰਜਾਬੀਉ,,,ਇਸ ਮੌਕੇ  ਨਿੱਕਾਂ ਸਿੰਘ ਹਰੀਕਾਂ ਕੈਪਰ,,ਜਿਲ੍ਹਾ-ਸੱਕਤਰ ਯੂਥ ਕਾਂਗਰਸ ਸੰਗਰੂਰ..Ex ਪ੍ਰਧਾਨ ਵਿਧਾਨ ਸਭਾ ਯੂਥ ਕਾਂਗਰਸ ਦਿੜ੍ਹਬਾ ਅਤੇ ਗੁਰਸੇਵਕ ਸਿੰਘ, ਵਿੱਕੀ ਧਿਮਾਨ,ਤੇ ਹੁਰ ਯੂਥ ਕਾਂਗਰਸ ਦੇ ਸਾਥੀ ਹਾਜਰ ਸਨ


Comments